ਸਮੱਗਰੀ 'ਤੇ ਜਾਓ
Google Play Games ਬੀਟਾ
ਮੁੱਖ ਸਮੱਗਰੀ ਦੀ ਸ਼ੁਰੂਆਤ।

ਆਪਣੇ ਡੀਵਾਈਸਾਂ 'ਤੇ ਗੇਮਾਂ ਖੇਡੋ

Google Play Games ਬੀਟਾ ਦੇ ਨਾਲ, ਆਪਣੇ ਮੋਬਾਈਲ, ਟੈਬਲੈੱਟ ਅਤੇ PC ਡੀਵਾਈਸਾਂ 'ਤੇ iOS ਅਤੇ Android 'ਤੇ ਉਪਲਬਧ ਹਜ਼ਾਰਾਂ ਗੇਮਾਂ ਦੀ ਪੜਚੋਲ ਕਰੋ ਅਤੇ ਖੇਡੋ। ਆਪਣੀਆਂ ਖਰੀਦਾਂ ਕਰਨ 'ਤੇ ਫ਼ਾਇਦੇ ਪ੍ਰਾਪਤ ਕਰੋ। PC 'ਤੇ ਕੀਤੀ ਜਾਣ ਵਾਲੀ ਹਰ ਖਰੀਦਦਾਰੀ 'ਤੇ ਤੁਸੀਂ Google Play Points ਹਾਸਲ ਕਰਦੇ ਹੋ। Play Points ਬਾਰੇ ਇੱਥੇ ਹੋਰ ਜਾਣੋ।
ਹੋਰ ਜਾਣਨ ਲਈ ਸਕ੍ਰੋਲ ਕਰੋ
  • ਵੱਡੀ ਸਕ੍ਰੀਨ ਅਤੇ ਵੱਧ ਕੰਟਰੋਲ
  • ਸਾਰੇ ਡੀਵਾਈਸਾਂ ਵਿੱਚ ਸੀਮਲੈੱਸ ਸਿੰਕ ਕਰੋ1
  • ਅਧਿਕਾਰਿਤ Google ਅਨੁਭਵ

PC 'ਤੇ ਗੇਮਾਂ ਦੇ ਸਭ ਤੋਂ ਵੱਡੇ ਕੈਟਾਲੌਗਾਂ ਵਿੱਚੋਂ ਇੱਕ ਤੋਂ ਆਪਣੀ ਅਗਲੀ ਪਸੰਦੀਦਾ ਗੇਮ ਖੋਜੋ

PC ਲਈ ਅਨੁਕੂਲਿਤ ਗੇਮ ਖੋਡੋ ਅਤੇ iOS ਅਤੇ Android 'ਤੇ ਉਪਲਬਧ ਹਜ਼ਾਰਾਂ ਗੇਮਾਂ ਦੇ ਵੱਡੇ, ਸ਼ਾਨਦਾਰ ਵਰਜਨਾਂ ਦਾ ਅਨੁਭਵ ਲਓ4.

  • Adorable Home

  • AFK Arena

  • Age of Apes

  • 1945: Arcade Plane Games

  • Among Gods! RPG Adventure

  • Arknights

  • Asphalt Legends - Racing Game

  • Awaken: Chaos Era

  • Basketrio:Allstar Streetball

  • Blade Idle

  • Botworld Adventure

  • Braveland Heroes

  • Bricks Breaker Quest

  • Bubble CoCo : Bubble Shooter

  • Cafe Panic: Cooking games

  • 叫我萬歲爺

  • Call of Dragons

  • CookieRun: Kingdom

  • CookieRun: OvenBreak

  • Day R Survival: Last Survivor

  • Dragon Mania Legends

  • Dragonscapes Adventure

  • Drift Max Pro Car Racing Game

  • Dungeon Knight

  • eFootball™  CHAMPION SQUADS

  • Empire Takeover

  • Eversoul

  • Evony: The King's Return

  • FINAL FANTASY BE:WOTV

  • Game of Sultans

  • Gardenscapes

  • Genshin Impact

  • Golf King - World Tour

  • Grimvalor

  • Hades' Star

  • Homescapes

  • Horizon Chase – Arcade Racing

  • Hungry Shark Evolution

  • Hustle Castle: Empire Games

  • Idle Heroes

  • Idle Mafia - Tycoon Manager

  • Idol Queens Production

  • Island War

  • Jumo Clicker! - Pancake Tycoon

  • Just Dance Now

  • KidloLand Toddler & Kids Games

  • King's Throne: Royal Delights

  • Last Fortress: Underground

  • Last Shelter: Survival

  • Left to Survive: Zombie Games

  • Lords Mobile: Pacific Rim War

  • Luna Re : Dimensional Watcher

  • Magic Jigsaw Puzzles-Games HD

  • Magic Rampage

  • Masha and the Bear Pizza Maker

  • Merge Fables®

  • 기적의 검

  • Mobile Legends: Bang Bang

  • OTR - Offroad Car Driving Game

  • Open House: Match 3 puzzles

  • Pixel Starships™

  • Pirates of the Caribbean: ToW

  • Religion Inc. The game god sim

  • Rise of Castles: Ice and Fire

  • Rise of Kingdoms: Lost Crusade

  • Ronin: The Last Samurai

  • Ski Resort: Idle Tycoon & Snow

  • Space shooter - Galaxy attack

  • Star Chef 2: Restaurant Game

  • State of Survival: Zombie War

  • Summoners War

  • Summoners War: Chronicles

  • Ten Crush

  • Township

  • Top Eleven Be Football Manager

  • Top War: Battle Game

  • Tower Conquest: Tower Defense

  • Tower Defense: Towerlands (TD)

  • Turnip Boy Commits Tax Evasion

  • Undersea Solitaire Tripeaks

  • Valor Legends: Idle RPG

  • Marble Shooter: Viola's Quest

  • War Alliance - PvP Royale

  • War and Magic: Kingdom Reborn

  • War and Peace: Civil War

  • War Planet Online: MMO Game

  • Wild Castle: Tower Defense TD

  • ਕੀੜੇ ਜ਼ੋਨ .io - ਭੁੱਖਾ ਸੱਪ

  • WWE SuperCard - Wrestling Game

  • Zen Koi 2

  • Zombeast: FPS Zombie Shooter

ਖੇਡਦੇ ਖੇਡਦੇ ਇਨਾਮ ਪ੍ਰਾਪਤ ਕਰੋ

Google Play Points ਦੀ ਸਬਸਕ੍ਰਿਪਸ਼ਨ ਲੈ ਕੇ, ਤੁਸੀਂ Google Play Games ਰਾਹੀਂ ਕੀਤੀ ਹਰ ਖਰੀਦ ਲਈ ਪੁਆਇੰਟ ਹਾਸਲ ਕਰੋਗੇ ਇਸ ਵਿੱਚ ਐਪ-ਅੰਦਰ ਆਈਟਮਾਂ ਅਤੇ ਸਬਸਕ੍ਰਿਪਸ਼ਨਾਂ ਵੀ ਸ਼ਾਮਲ ਹਨ। ਤੁਸੀਂ ਮੋਬਾਈਲ ਡੀਵਾਈਸ 'ਤੇ ਵਰਤੀ ਜਾਂਦੀ ਉਸੇ ਪ੍ਰਕਿਰਿਆ ਦੀ ਵਰਤੋਂ ਕਰਕੇ PC 'ਤੇ Play Points ਬਣਾ ਸਕਦੇ ਹੋ ਅਤੇ ਉਨ੍ਹਾਂ ਨੂੰ ਰੀਡੀਮ ਕਰ ਸਕਦੇ ਹੋ।3

Google ਨਾਲ ਬੇਝਿਜਕ ਖੇਡੋ

ਅਸੀਂ ਚੋਣਵੀਆਂ ਗੇਮਾਂ ਨੂੰ ਸੁਯੋਗ ਬਣਾਉਣ ਲਈ ਵਿਕਾਸਕਾਰਾਂ ਨਾਲ ਸਹਿਯੋਗ ਕਰਦੇ ਹਾਂ, ਤਾਂ ਜੋ ਸ਼ਾਨਦਾਰ ਅਨੁਭਵ ਨੂੰ ਪੱਕਾ ਕੀਤਾ ਜਾ ਸਕੇ। ਤੁਹਾਨੂੰ ਅਨੰਦ ਮਾਣਨ ਲਈ ਹੋਰ ਗੇਮਾਂ ਦੀ ਇੱਕ ਵਧੀਆ ਲਾਇਬ੍ਰੇਰੀ ਵੀ ਮਿਲੇਗੀ। ਅਸੀਂ ਤੁਹਾਡੇ ਡੀਵਾਈਸਾਂ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਲਈ ਸਾਰੀਆਂ ਗੇਮਾਂ ਦੀ ਸੁਰੱਖਿਆ ਜਾਂਚ ਕਰਦੇ ਹਾਂ।

ਬਿਹਤਰ ਬਣਾਏ ਕੰਟਰੋਲਾਂ ਨਾਲ ਅਗਲੇ ਪੱਧਰਾਂ 'ਤੇ ਪਹੁੰਚੋ

ਚੁਸਤੀ ਨਾਲ ਗੇਮਾਂ ਖੇਡਣ ਅਤੇ ਆਪਣੀ ਕਾਰਗੁਜ਼ਾਰੀ ਨੂੰ ਬਿਹਤਰ ਬਣਾਉਣ ਲਈ ਆਪਣੇ ਮਾਊਸ ਅਤੇ ਕੀ-ਬੋਰਡ ਦੀ ਵਰਤੋਂ ਕਰੋ।2

ਖੁਦ ਨੂੰ ਗੇਮ ਵਿੱਚ ਪਹਿਲਾਂ ਨਾਲੋਂ ਜ਼ਿਆਦਾ ਮਗਨ ਕਰੋ

ਵੱਡੀ ਸਕ੍ਰੀਨ ਅਤੇ ਸੁਯੋਗ ਬਣਾਏ ਗ੍ਰਾਫ਼ਿਕ ਨਾਲ ਐਕਸ਼ਨ ਨੂੰ ਨੇੜਿਓਂ ਮਹਿਸੂਸ ਕਰੋ।

ਉੱਥੋਂ ਖੇਡਣਾ ਸ਼ੁਰੂ ਕਰੋ ਜਿੱਥੇ ਤੁਸੀਂ ਛੱਡਿਆ ਸੀ - ਕਦੇ ਵੀ, ਕਿਤੇ ਵੀ

ਆਪਣੇ Google ਖਾਤੇ ਵਿੱਚ ਇਕਹਿਰੇ ਸਾਈਨ-ਇਨ ਨਾਲ ਸਾਰੇ ਡੀਵਾਈਸਾਂ 'ਤੇ ਆਪਣੀ ਪ੍ਰਗਤੀ ਨੂੰ ਸਿੰਕ ਕਰੋ। ਆਪਣੇ ਫ਼ੋਨ 'ਤੇ ਖੇਡਣਾ ਸ਼ੁਰੂ ਕਰੋ, ਆਪਣੇ PC 'ਤੇ ਸਵਿੱਚ ਕਰੋ ਅਤੇ ਫਿਰ ਆਪਣੇ ਫ਼ੋਨ 'ਤੇ ਉੱਥੋਂ ਖੇਡਣਾ ਸ਼ੁਰੂ ਕਰੋ ਜਿੱਥੇ ਤੁਸੀਂ ਛੱਡਿਆ ਸੀ।1

ਘੱਟੋ-ਘੱਟ ਲੋੜਾਂ

  • OS: Windows 10 (v2004)
  • ਸਟੋਰੇਜ: 10 GB ਦੀ ਉਪਲਬਧ ਸਟੋਰੇਜ ਜਗ੍ਹਾ ਵਾਲੀ ਸੌਲਿਡ ਸਟੇਟ ਡਰਾਈਵ (SSD)
  • ਗ੍ਰਾਫ਼ਿਕ: IntelⓇ UHD Graphics 630 GPU ਜਾਂ ਇਸਦੇ ਬਰਾਬਰ
  • ਪ੍ਰੋਸੈੱਸਰ: 4 CPU ਫ਼ਿਜ਼ੀਕਲ ਕੋਰ
  • ਮੈਮੋਰੀ: 8 GB RAM
  • Windows ਪ੍ਰਸ਼ਾਸਕ ਖਾਤਾ
  • ਹਾਰਡਵੇਅਰ ਵਰਚੂਅਲਾਇਜ਼ੇਸ਼ਨ ਦਾ ਚਾਲੂ ਹੋਣਾ ਲਾਜ਼ਮੀ ਹੈ

ਇਨ੍ਹਾਂ ਲੋੜਾਂ ਬਾਰੇ ਹੋਰ ਜਾਣਨ ਲਈ, ਮਦਦ ਕੇਂਦਰ 'ਤੇ ਜਾਓ।

Intel, Intel Corporation ਜਾਂ ਇਸਦੀਆਂ ਸਹਾਇਕ ਇਕਾਈਆਂ ਦਾ ਰਜਿਸਟਰ ਕੀਤਾ ਟ੍ਰੇਡਮਾਰਕ ਹੈ। Windows, Microsoft ਗਰੁੱਪ ਦੀਆਂ ਕੰਪਨੀਆਂ ਦਾ ਟ੍ਰੇਡਮਾਰਕ ਹੈ।

ਅਕਸਰ ਪੁੱਛੇ ਜਾਣ ਵਾਲੇ ਸਵਾਲ

Google Play Games ਇੱਕ PC ਐਪਲੀਕੇਸ਼ਨ ਹੈ, ਜੋ ਤੁਹਾਨੂੰ Windows ਡੈਸਕਟਾਪ ਜਾਂ ਲੈਪਟਾਪ 'ਤੇ ਚੋਣਵੀਆਂ ਮੋਬਾਈਲ ਗੇਮਾਂ ਬ੍ਰਾਊਜ਼ ਕਰਨ, ਡਾਊਨਲੋਡ ਕਰਨ ਅਤੇ ਖੇਡਣ ਦਿੰਦੀ ਹੈ। PC 'ਤੇ ਆਪਣੀਆਂ ਮਨਪਸੰਦ Android ਗੇਮਾਂ ਦਾ ਅਨੰਦ ਮਾਣਨ ਤੋਂ ਇਲਾਵਾ, ਤੁਹਾਡੇ ਕੋਲ ਕੀ-ਬੋਰਡ ਅਤੇ ਮਾਊਸ ਤੱਕ ਪਹੁੰਚ ਹੋਵੇਗੀ, ਇੱਕੋ ਸਮੇਂ 'ਤੇ ਆਪਣੀਆਂ ਮਨਪਸੰਦ ਗੇਮਾਂ ਖੇਡਣ ਦੀ ਸਮਰੱਥਾ ਹੋਵੇਗੀ, ਨਾਲ ਹੀ ਸਾਰੇ ਡੀਵਾਈਸਾਂ ਵਿੱਚ ਸਹਿਜ ਸਿੰਕ1 ਅਤੇ Google Play Points ਨਾਲ ਏਕੀਕਰਨ ਹੋਵੇਗਾ।

ਬੀਟਾ ਵਿੱਚ ਭਾਗ ਲੈਣ ਲਈ, ਤੁਹਾਡੇ PC ਨੂੰ ਇਨ੍ਹਾਂ ਘੱਟੋ-ਘੱਟ ਲੋੜਾਂ ਨੂੰ ਪੂਰਾ ਕਰਨਾ ਚਾਹੀਦਾ ਹੈ:

  • Windows 10 (v2004)
  • 10 GB ਦੀ ਉਪਲਬਧ ਸਟੋਰੇਜ ਜਗ੍ਹਾ ਵਾਲੀ ਸੌਲਿਡ ਸਟੇਟ ਡਰਾਈਵ (SSD)
  • IntelⓇ UHD Graphics 630 GPU ਜਾਂ ਇਸਦੇ ਬਰਾਬਰ
  • 4 CPU ਫ਼ਿਜ਼ੀਕਲ ਕੋਰ
  • 8 GB RAM
  • Windows ਪ੍ਰਸ਼ਾਸਕ ਖਾਤਾ
  • ਹਾਰਡਵੇਅਰ ਵਰਚੂਅਲਾਇਜ਼ੇਸ਼ਨ ਦਾ ਚਾਲੂ ਹੋਣਾ ਲਾਜ਼ਮੀ ਹੈ

ਹੁਣ, ਜੇ ਤੁਹਾਡੇ PC ਵਿੱਚ AMD ਪ੍ਰੋਸੈੱਸਰ ਮੌਜੂਦ ਹੈ, ਤਾਂ ਤੁਹਾਡੇ ਕੋਲ ਉਨ੍ਹਾਂ ਸਾਰੀਆਂ ਸ਼ਾਨਦਾਰ ਗੇਮਾਂ ਤੱਕ ਪਹੁੰਚ ਹੋਵੇਗੀ, ਜੋ Intel ਪ੍ਰੋਸੈੱਸਰਾਂ ਵਾਲੇ PC ਲਈ ਉਪਲਬਧ ਹਨ।

Google Play Games ਬੀਟਾ 130 ਤੋਂ ਵੱਧ ਖੇਤਰਾਂ ਵਿੱਚ ਉਪਲਬਧ ਹੈ।

ਇਨ੍ਹਾਂ ਖੇਤਰਾਂ ਵਿੱਚ ਰਹਿਣ ਵਾਲਾ ਹਰ ਉਹ ਵਿਅਕਤੀ ਬੀਟਾ ਨੂੰ ਡਾਊਨਲੋਡ ਕਰ ਸਕਦਾ ਹੈ, ਜਿਸ ਕੋਲ ਯੋਗ ਖਾਤਾ ਹੈ।

Google Play Games ਮੋਬਾਈਲ ਐਪ ਮੁੱਖ ਤੌਰ 'ਤੇ ਤਤਕਾਲ ਗੇਮਾਂ ਦੇ ਅਨੁਭਵ 'ਤੇ ਕੇਂਦਰਿਤ ਹੈ, ਜਿੱਥੇ ਤੁਸੀਂ ਸਿੱਧੇ ਬੇਕਾਇਦਾ ਗੇਮਾਂ 'ਤੇ ਜਾ ਸਕਦੇ ਹੋ। ਸਾਡੇ ਕੋਲ ਆਉਣ ਵਾਲੇ ਸਮੇਂ ਵਿੱਚ ਮੋਬਾਈਲ ਐਪ ਲਈ ਹੋਰ ਘੋਸ਼ਣਾਵਾਂ ਹੋਣਗੀਆਂ। ਇਸ ਤੋਂ ਬਾਅਦ, “Google Play Games” ਦਾ ਹਵਾਲਾ PC ਅਨੁਭਵ ਲਈ ਦਿੱਤਾ ਜਾਵੇਗਾ, ਜਿੱਥੇ ਤੁਸੀਂ PC 'ਤੇ ਆਪਣੀਆਂ ਮਨਪਸੰਦ ਮੋਬਾਈਲ ਗੇਮਾਂ ਅਤੇ PC ਲਈ ਸੁਯੋਗ ਬਣਾਈਆਂ ਗਈਆਂ ਗੇਮਾਂ ਦਾ ਅਨੰਦ ਮਾਣ ਸਕਦੇ ਹੋ।

ਫ਼ਿਲਹਾਲ, ਬੀਟਾ ਖੇਤਰਾਂ ਵਿੱਚ 200,000 ਤੋਂ ਵੱਧ ਗੇਮਾਂ ਉਪਲਬਧ ਹਨ। ਅਸੀਂ ਨਿਯਮਿਤ ਤੌਰ 'ਤੇ ਗੇਮਾਂ ਸ਼ਾਮਲ ਕਰ ਰਹੇ ਹਾਂ, ਇਸ ਲਈ ਨਵਾਂ ਕੀ ਸ਼ਾਮਲ ਹੋਇਆ ਹੈ, ਇਹ ਦੇਖਣ ਵਾਸਤੇ ਸਮੇਂ-ਸਮੇਂ 'ਤੇ ਜਾਂਚ ਕਰਦੇ ਰਹੋ।ਗੇਮਾਂ ਦੀ ਪੜਚੋਲ ਕਰੋ

Google Play Games ਐਪਲੀਕੇਸ਼ਨ Windows 'ਤੇ ਕੰਮ ਕਰਨ ਵਾਲੇ ਡੀਵਾਈਸਾਂ 'ਤੇ ਮੌਜੂਦ ਰਹਿੰਦੀ ਹੈ ਅਤੇ ਮੋਬਾਈਲ ਫ਼ੋਨਾਂ ਸਮੇਤ ਹੋਰ ਡੀਵਾਈਸਾਂ 'ਤੇ ਜ਼ਿਆਦਾ ਜਗ੍ਹਾ ਨਹੀਂ ਘੇਰਦੀ।

ਆਪਣੇ PC 'ਤੇ Google Play Games ਬੀਟਾ ਸਥਾਪਤ ਕਰਨ ਅਤੇ ਉਸਦਾ ਸੈੱਟਅੱਪ ਕਰਨ ਦੇ ਤਰੀਕੇ ਸੰਬੰਧੀ ਹੋਰ ਜਾਣਕਾਰੀ ਲਈ ਸਾਡਾ ਮਦਦ ਕੇਂਦਰ ਲੇਖ ਦੇਖੋ।

ਗੇਮਿੰਗ ਵਿੱਚ ਲੀਨ ਹੋ ਜਾਓ

Google Play Games ਨੂੰ ਵਰਤ ਕੇ ਦੇਖੋ। ਬਸ ਤੁਹਾਨੂੰ ਇੱਕ ਅਜਿਹਾ PC ਚਾਹੀਦਾ ਹੈ ਜੋ ਲੋੜਾਂ ਨੂੰ ਪੂਰਾ ਕਰਦਾ ਹੋਵੇ।